Author: Deepak Kapila

 ਪੋਹ ਦਾ ਮਹੀਨਾ ਸਭ ਤੋਂ ਠੰਢਾ ਮਹੀਨਾ ਮੰਨਿਆ ਜਾਂਦਾ ਹੈ, ਇਸ ਦੌਰਾਨ ਠੰਢ ਤੋਂ ਬਚਣ ਲਈ ਲੋਕ ਆਪਣੇ ਘਰਾਂ, ਦਫਤਰਾਂ ਅਤੇ ਵਾਹਨਾਂ ਵਿਚ ਹੀਟਰਾਂ ਦੀ ਵਰਤੋਂ ਕਰਦੇ ਹਨ। ਸ਼ਹੀਦਾਂ ਦੀ ਪਵਿੱਤਰ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਚ 1704 ਵਿਚ 11 ਪੋਹ ਤੋਂ 13 ਪੋਹ ਦੌਰਾਨ ਹੋਈ ਲਾਸਾਨੀ ਸ਼ਹਾਦਤ ਬਾਰੇ ਜਾਣ ਕੇ ਅੱਜ ਵੀ ਹਰ ਰੂਹ ਕੰਬ ਉੱਠਦੀ ਹੈ। ਅੱਤ ਦੀ ਠੰਢ ਦੌਰਾਨ ਹੋਈ ਸ਼ਹਾਦਤ ਦਾ ਅਹਿਸਾਸ ਕਰਨ ਲਈ ਜ਼ਿਆਦਾਤਰ ਸਿੱਖ ਪਰਿਵਾਰ ਸਦੀਆਂ ਤੋਂ ਸ਼ਹਾਦਤ ਦੇ ਇਨ੍ਹਾਂ ਦਿਨਾਂ ਦੌਰਾਨ ਜ਼ਮੀਨ ’ਤੇ ਸੌਂਦੇ ਆ ਰਹੇ ਹਨ। ਇਹ ਰਵਾਇਤ ਕਿਤੇ-ਕਿਤੇ ਹਾਲੇ ਵੀ ਨਿਭਾਈ ਜਾਂਦੀ ਹੈ।   ਪੰਜਾਬੀ ਖ਼ਬਰਾਂ ਪੰਜਾਬ ਪਟਿਆਲਾ/ਫਤਿਹਗੜ੍ਹ ਸਾਹਿਬ   ਸ਼ਹੀਦੀ ਹਫ਼ਤੇ…

Read More